Zafarnama Why guru gobind singh jI wrote must watch

0
176

 

Rapidly I will absolutely be loading images of dragons almost everyday to a website … each private satisfaction. Each of these dragon photos are NOT to be marketed or used for commercial purposes without the artist authorization on this site.

Zafarnama Why guru gobind singh jI wrote must watch

 

 

ਜ਼ਫਰਨਾਮਾ ਸਾਹਿਬ ਕੀ ਹੈ ??
ਜ਼ਫਰਨਾਮਾ ਇਕ ਇਸ ਤਰਾਂ ਦਾ ਦਸਤਾਵੇਜ ਹੈ ਜਿਸ ਵਿਚ ਚਮਕੋਰ ਦੀ ਗੜੀ ਵਿਚਲੀ ਗੁਰੂ ਸਾਹਿਬ ਦੀ ਫੋਜ ਦੀ ਗਿਣਤੀ, ਓਹਨਾ ਦੀ ਸਰੀਰਕ ਹਾਲਤ ਤੇ ਦੁਸ਼ਮਨ ਦੀ ਫੋਜ ਦੀ ਗਿਣਤੀ ਵੀ ਦਰਜ ਹੈ।

ਜ਼ਫਰਨਾਮਾ ਸਾਹਿਬ ਕੀ ਹੈ ??ਜ਼ਫਰਨਾਮਾ ਇਕ ਇਸ ਤਰਾਂ ਦਾ ਦਸਤਾਵੇਜ ਹੈ ਜਿਸ ਵਿਚ ਚਮਕੋਰ ਦੀ ਗੜੀ ਵਿਚਲੀ ਗੁਰੂ ਸਾਹਿਬ ਦੀ ਫੋਜ ਦੀ ਗਿਣਤੀ, ਓਹਨਾ ਦੀ ਸਰੀਰਕ ਹਾਲਤ ਤੇ ਦੁਸ਼ਮਨ ਦੀ ਫੋਜ ਦੀ ਗਿਣਤੀ ਵੀ ਦਰਜ ਹੈ। ਗੁਰੂ ਸਾਹਿਬ ਔਰੰਗਜੇਬ ਨੂੰ ਲਿਖਦੇ ਹਨ :ਗੁਰਸਨਹ ਚਿਹ ਕਾਰੇ ਚਿਹਲ ਨਰ ॥ ਕਿ ਦਹ ਲਕ ਬਰਾਯਦ ਬਰੋ ਬੇਖ਼ਬਰ ॥੧੯॥ਅਰਥ- ਕਿਸ ਤਰਾਂ ਭੁਖ ਨਾਲ ਕਮਜੋਰ ਹੋਏ 40 ਸਿਖ ਲੜ ਸਕਦੇ ਸੀ, ਓਹ ਵੀ ਓਦੋਂ ਜਦੋਂ ਦੱਸ ਲਖ ਦੀ ਫੋਜ ਓਹਨਾ ਤੇ ਇਕਦਮ ਆਣ ਪਵੇ।ਇਸ ਤੋਂ ਕਈ ਗੱਲਾਂ ਸਾਫ਼ ਹੁੰਦੀਆਂ ਨੇ। ਅਨੰਦ ਪੁਰ ਨੂੰ ਮੁਗਲ ਫੋਜਾਂ ਨੇ ਕਈ ਮਹੀਨੇ ਘੇਰਾ ਪਾ ਰਖਿਆ ਸੀ , ਜਿਸ ਕਰਕੇ ਕਈ ਮਹੀਨੇ ਸਿੰਘਾ ਨੂੰ ਭੁਖੇ ਰਹਿ ਕੇ ਕੱਟਣੇ ਪਏ। ਦੂਜੀ ਗੱਲ ਕੇ ਚਮਕੋਰ ਦੀ ਗੜੀ ਵਿਚ ਕਈ ਮਹੀਨਿਆ ਦੀ ਭੁਖ ਨੂੰ ਹੰਡਾਉਣ ਵਾਲੇ ਸਰੀਰਕ ਪਖੋਂ ਕਮਜੋਰ ਹੋ ਚੁਕੇ ਚਾਲੀ ਸਿੰਘ ਸਨ। ਤੀਜੀ ਗੱਲ ਇਹਨਾ ਚਾਲੀ ਸਿੰਘਾਂ ਤੇ ਅਚਾਨਕ 10 ਲਖ ਦੀ ਫੋਜ ਨੇ ਹਲ੍ਲਾ ਬੋਲ ਦਿੱਤੀ। ਅਚਾਨਕ ਇਸ ਕਰਕੇ ਕਿਹਾ ਕਿਓਂ ਕੇ ਮੁਗਲ ਜਰਨੈਲਾਂ ਨੇ ਝੂਠੀਆਂ ਸੋਹਾਂ ਖਾਧੀਆਂ ਸਨ ਕੇ ਅਸੀਂ ਕੋਈ ਹਮਲਾ ਨਹੀ ਕਰਾਂਗੇ। ਤੇ ਹਮਲਾ ਕੀਤਾ ਕਿਸ ਤਰਾਂ:ਕਿ ਪੈਮਾਂ ਸ਼ਿਕਨ ਬੇਦਰੰਗ ਆਮਦੰਦ ॥ ਮਿਯਾਂ ਤੇਗ਼ੋ ਤੀਰੋ ਤੁਫ਼ੰਗ ਆਮਦੰਦ ॥੨੦॥ਅਰਥ- ਕੇ ਤੇਰੀ ਫੋਜ ਨੇ ਆਪਣੀਆਂ ਸੋਹਾਂ ਤੋੜ ਕੇ ਜਲਦਬਾਜੀ ਨਾਲ ਤੀਰਾਂ ਤੇ ਬੰਦੂਕਾਂ ਨਾਲ ਹੱਲਾ ਬੋਲ ਦਿੱਤਾ।ਮਤਲਬ ਕੇ ਕੁਰਾਨ ਦੀਆਂ ਝੂਠੀਆਂ ਸੋਹਾਂ ਖਾਣ ਵਾਲੇ 10 ਲਖ ਮੁਗਲ ਫੋਜੀ ਹਥੋਂ ਹਥੀ ਨਹੀ , ਬਲਕਿ ਦੂਰੋਂ ਤੀਰਾਂ ਤੇ ਗੋਲੀਆਂ ਦਾ ਮੀਂਹ ਭੁਖੇ ਭਾਣੇ ਚਾਲੀ ਸਿੰਘਾਂ ਤੇ ਵਰਾਂਦੇ ਰਹੇ। ਇਸ ਤੋਂ ਜਿਆਦਾ ਕਾਇਰਤਾ ਕੀ ਹੋ ਸਕਦੀ ਹੈ ਕਿਸੇ ਫੋਜ ਲਈ ਤੇ ਇਸ ਤੋਂ ਜਿਆਦਾ ਲਾਹਨਤ ਕੀ ਪਾਈ ਜਾ ਸਕਦੀ ਹੈ ਇਕ ਹੁਕਮਰਾਨ ਨੂੰ !!ਅੱਗੇ ਗੁਰੂ ਸਾਹਿਬ ਦਾ ਹੋਂਸਲਾ ਦੇਖੋ :ਬ ਲਾਚਾਰਗੀ ਦਰਮਿਯਾਂ ਆਮਦਮ ॥ ਬ ਤਦਬੀਰਿ ਤੀਰੋ ਤੁਫ਼ੰਗ ਆਮਦਮ ॥੨੧॥ਅਰਥ – ਇਸੇ ਲਈ ਅਸੀਂ ਸ਼ਸਤਰ ਧਾਰੀ ਤਿਆਰ ਬਰ ਤਿਆਰ ਹੋ ਕੇ ਤੇਰੀ 10 ਲਖ ਦੀ ਫੋਜ ਦਾ ਮੁਕਾਬਲਾ ਕੀਤਾ।ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥੨੨॥ਅਰਥ – ਹੁਣ ਜਦੋ ਤੂੰ ਕੋਈ ਅਮਨ ਦਾ ਹੀਲਾ ਹੀ ਨਹੀਂ ਛੱਡਿਆ ਤਾਂ ਫਿਰ ਅਸੀਂ ਵੀ ਸ਼ਮਸ਼ੀਰ ਨੂੰ ਹਥ ਵਿਚ ਫੜ ਕੇ ਜੰਗੇ ਮੈਦਾਨ ਵਿਚ ਉਤਰੇ ਹਾਂ।ਨੋਟ :- ਹੁਣ ਕੁਛ ਅਖੋਤੀ ਦਸਮ ਵਿਰੋਧੀ ਇਤਿਹਾਸਕਾਰ ਕਹਿੰਦੇ ਨੇ ਕੇ ਮੁਗਲ ਫੋਜ ਦੀ ਗਿਣਤੀ 700 ਸੀ, ਜਾ ਮਿਸ਼ਨਰੀ ਵਿਦਵਾਨ ਕਹਿੰਦੇ ਨੇ ਕੇ ਜਫਰਨਾਮਾ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਡਰਿਆ ਤੇ ਸਹਿਮਿਆ ਹੋਇਆ ਦਿਖਾਇਆ ਹੈ ਤਾਂ ਓਹਨਾ ਦੀ ਸੋਚ ਤੇ ਤਰਸ ਆਉਂਦਾ ਹੈ। ਮੇਰੇ ਖਿਆਲ ਨਾਲ ਚਮਕੋਰ ਦੀ ਲੜਾਈ ਇਕ ਐਸੀ ਲੜਾਈ ਹੈ ਜਿਸ ਵਿਚ ਲੜਨ ਵਾਲੇ ਜਰਨੈਲ ਯੋਧੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁਦ ਆਪਣੀ ਤੇ ਆਪਣੇ ਦੁਸ਼ਮਨ ਦੀ ਫੋਜ ਦੀ ਗਿਣਤੀ ਦੱਸੀ ਹੈ। ਹੋਰ ਤੇ ਹੋਰ ਦੇਖੋ 10 ਲਖ ਦੀ ਫੋਜ ਹੋਣ ਦੇ ਬਾਵਜੂਦ ਮੁਲਗ ਜਰਨੈਲ ਦੀਵਾਰਾਂ ਪਿਛੇ ਲੁਕ ਲੁਕ ਕੇ ਬੈਠੇ ਰਹੇ ਤੇ ਗੁਰੂ ਸਾਹਿਬਾਨ ਦੇ ਲਲਕਾਰਨ ਦੇ ਬਾਵਜੂਦ ਸਾਹਮਣੇ ਆ ਕੇ ਨਹੀ ਲੜ ਸਕੇ :ਬਰੰਗੇ ਮਗਸ ਸਯਾਹਪੋਸ਼ ਆਮਦੰਦ ॥ ਬ ਯਕਬਾਰਗੀ ਦਰ ਖ਼ਰੋਸ਼ ਆਮਦੰਦ ॥੨੬॥।ਅਰਥ – ਕਾਲੀ ਵਰਦੀ ਵਿਚ ਤੇਰੇ ਸਿਪਾਹੀ ਮੇਰੀ ਬੰਦਿਆ ਤੇ ਇਸ ਤਰਾਂ ਟੁੱਟ ਕੇ ਪਾਏ ਜਿਸ ਤਰਾਂ ਮਖੀਆਂ ਪੈਂਦੀਆਂ ਨੇ।ਹਰ ਆਂ ਕਸ ਜ਼ਿ ਦੀਵਾਰ ਆਮਦ ਬਿਰੂੰ ॥ ਬਖ਼ੁਰਦਨ ਯਕੇ ਤੀਰ ਸ਼ੁਦ ਗ਼ਰਕਿ ਖ਼ੂੰ ॥੨੭॥ਅਰਥ – ਜੋ ਵੀ ਤੇਰਾ ਸਿਪਾਹੀ ਗਦੀ ਦੀ ਦੀਵਾਰ ਦੇ ਕੋਲ ਵੀ ਆਇਆ , ਇਕ ਤੀਰ ਨਾਲ ਹੀ ਢੇਰ ਹੋ ਗਿਆ।ਕਿ ਬੇਰੂੰ ਨਯਾਮਦ ਕਸੇ ਜ਼ਾਂ ਦਿਵਾਰ ॥ ਨ ਖ਼ੁਰਦੰਦ ਤੀਰੋ ਨ ਗਸ਼ਤੰਦ ਖ਼੍ਵਾਰ ॥੨੮॥ਅਰਥ – ਕਿਸੇ ਦੀ ਹਿੰਮਤ ਨਹੀ ਹੋਈ ਕੇ ਸਾਹਮਣੇ ਹੋ ਕੇ ਮੁਕਾਬਲਾ ਕਰ ਸਕੇ।ਇਹੋ ਹੀ ਨਹੀ , ਔਰੰਗੇ ਨੂੰ ਓਸ ਦੇ ਜਰਨੈਲ ਖ੍ਵਾਜਾ ਮਰਦੂਦ ਦਾ ਨਾਮ ਦੱਸਿਆ ਜਿਸ ਨੇ ਕਾਇਰਤਾ ਦਿਖਾਈ ਤੇ ਦੀਵਾਰ ਪਿਛੇ ਲੁਕ ਕੇ ਬੈਠਾ ਰਿਹਾ ਤੇ ਲਲਕਾਰਨ ਦੇ ਬਾਵਜੂਦ ਵੀ ਬਾਹਰ ਨਹੀ ਨਿਕਲਿਆ :ਕਿ ਆਂ ਖ਼੍ਵਾਜਹ ਮਰਦੂਦ ਸਾਯਹ ਦੀਵਾਰ ॥ ਨਯਾਮਦ ਬ ਮੈਦਾਂ ਬ ਮਰਦਾਨਹ ਵਾਰ ॥੩੪॥ਗੁਰੂ ਸਾਹਿਬ ਦਾ ਲਿਖਿਆ ਦਸ੍ਤਾਵੇਜ ਜਫਰਨਾਮਾ ਇਕੋ ਇਕ ਅਜਿਹਾ ਦਸਤਾਵੇਜ ਹੈ ਜੋ ਔਰੰਗੇ ਜੀ ਫੋਜ ਦੀ ਗਿਣਤੀ, ਮਕਾਰੀ, ਕਾਇਰਤਾ ਤੇ ਬੁਜਦਿਲੀ ਨੂੰ ਦੁਨੀਆ ਸਾਹਮਣੇ ਨਸ਼ਰ ਕਰਦਾ ਹੋਇਆ ਸੰਸਾਰ ਨੂੰ ਇਹ ਦਸਦਾ ਹੈ ਕੇ ਹੋਂਸਲਾ ਤੇ ਸਚਾਈ ਹੋਵੇ ਤਾਂ ਆਦਮੀ ਗਿਣਤੀਆਂ ਮਿਣਤੀਆਂ ਵਿਚ ਨਹੀ ਪੈਂਦਾ , ਜੂਝ ਕੇ ਕੁਰਬਾਨ ਹੋ ਜਾਂਦਾ ਹੈ। ਕਾਇਰ ਬਹੁਗਿਣਤੀ ਹੋ ਕੇ ਵੀ ਕਾਇਰ ਹੀ ਰਹਿੰਦਾ ਹੈ ਤੇ ਯੋਧਾ ਭੁਖਾ ਭਾਣਾ ਤੇ ਘਟ ਗਿਣਤੀ ਹੋ ਕੇ ਵੀ ਯੋਧਾ ਹੀ ਰਹਿੰਦਾ ਹੈ। —————————————————-Now Subscribe On Youtube https://www.youtube.com/watch?v=F1HHDZd33r8—————————————————Now Like Page & Send Request On Facebook https://www.facebook.com/Amritbaniseva/

Posted by ਅੰਮ੍ਰਿਤ ਬਾਣੀ ਸੇਵਾ on Tuesday, August 1, 2017

 

ਗੁਰੂ ਸਾਹਿਬ ਔਰੰਗਜੇਬ ਨੂੰ ਲਿਖਦੇ ਹਨ :
ਗੁਰਸਨਹ ਚਿਹ ਕਾਰੇ ਚਿਹਲ ਨਰ ॥ ਕਿ ਦਹ ਲਕ ਬਰਾਯਦ ਬਰੋ ਬੇਖ਼ਬਰ ॥੧੯॥
ਅਰਥ- ਕਿਸ ਤਰਾਂ ਭੁਖ ਨਾਲ ਕਮਜੋਰ ਹੋਏ 40 ਸਿਖ ਲੜ ਸਕਦੇ ਸੀ, ਓਹ ਵੀ ਓਦੋਂ ਜਦੋਂ ਦੱਸ ਲਖ ਦੀ ਫੋਜ ਓਹਨਾ ਤੇ ਇਕਦਮ ਆਣ ਪਵੇ।
ਇਸ ਤੋਂ ਕਈ ਗੱਲਾਂ ਸਾਫ਼ ਹੁੰਦੀਆਂ ਨੇ। ਅਨੰਦ ਪੁਰ ਨੂੰ ਮੁਗਲ ਫੋਜਾਂ ਨੇ ਕਈ ਮਹੀਨੇ ਘੇਰਾ ਪਾ ਰਖਿਆ ਸੀ , ਜਿਸ ਕਰਕੇ ਕਈ ਮਹੀਨੇ ਸਿੰਘਾ ਨੂੰ ਭੁਖੇ ਰਹਿ ਕੇ ਕੱਟਣੇ ਪਏ। ਦੂਜੀ ਗੱਲ ਕੇ ਚਮਕੋਰ ਦੀ ਗੜੀ ਵਿਚ ਕਈ ਮਹੀਨਿਆ ਦੀ ਭੁਖ ਨੂੰ ਹੰਡਾਉਣ ਵਾਲੇ ਸਰੀਰਕ ਪਖੋਂ ਕਮਜੋਰ ਹੋ ਚੁਕੇ ਚਾਲੀ ਸਿੰਘ ਸਨ। ਤੀਜੀ ਗੱਲ ਇਹਨਾ ਚਾਲੀ ਸਿੰਘਾਂ ਤੇ ਅਚਾਨਕ 10 ਲਖ ਦੀ ਫੋਜ ਨੇ ਹਲ੍ਲਾ ਬੋਲ ਦਿੱਤੀ। ਅਚਾਨਕ ਇਸ ਕਰਕੇ ਕਿਹਾ ਕਿਓਂ ਕੇ ਮੁਗਲ ਜਰਨੈਲਾਂ ਨੇ ਝੂਠੀਆਂ ਸੋਹਾਂ ਖਾਧੀਆਂ ਸਨ ਕੇ ਅਸੀਂ ਕੋਈ ਹਮਲਾ ਨਹੀ ਕਰਾਂਗੇ। ਤੇ ਹਮਲਾ ਕੀਤਾ ਕਿਸ ਤਰਾਂ:
ਕਿ ਪੈਮਾਂ ਸ਼ਿਕਨ ਬੇਦਰੰਗ ਆਮਦੰਦ ॥ ਮਿਯਾਂ ਤੇਗ਼ੋ ਤੀਰੋ ਤੁਫ਼ੰਗ ਆਮਦੰਦ ॥੨੦॥
ਅਰਥ- ਕੇ ਤੇਰੀ ਫੋਜ ਨੇ ਆਪਣੀਆਂ ਸੋਹਾਂ ਤੋੜ ਕੇ ਜਲਦਬਾਜੀ ਨਾਲ ਤੀਰਾਂ ਤੇ ਬੰਦੂਕਾਂ ਨਾਲ ਹੱਲਾ ਬੋਲ ਦਿੱਤਾ।
ਮਤਲਬ ਕੇ ਕੁਰਾਨ ਦੀਆਂ ਝੂਠੀਆਂ ਸੋਹਾਂ ਖਾਣ ਵਾਲੇ 10 ਲਖ ਮੁਗਲ ਫੋਜੀ ਹਥੋਂ ਹਥੀ ਨਹੀ , ਬਲਕਿ ਦੂਰੋਂ ਤੀਰਾਂ ਤੇ ਗੋਲੀਆਂ ਦਾ ਮੀਂਹ ਭੁਖੇ ਭਾਣੇ ਚਾਲੀ ਸਿੰਘਾਂ ਤੇ ਵਰਾਂਦੇ ਰਹੇ। ਇਸ ਤੋਂ ਜਿਆਦਾ ਕਾਇਰਤਾ ਕੀ ਹੋ ਸਕਦੀ ਹੈ ਕਿਸੇ ਫੋਜ ਲਈ ਤੇ ਇਸ ਤੋਂ ਜਿਆਦਾ ਲਾਹਨਤ ਕੀ ਪਾਈ ਜਾ ਸਕਦੀ ਹੈ ਇਕ ਹੁਕਮਰਾਨ ਨੂੰ !!
ਅੱਗੇ ਗੁਰੂ ਸਾਹਿਬ ਦਾ ਹੋਂਸਲਾ ਦੇਖੋ :
ਬ ਲਾਚਾਰਗੀ ਦਰਮਿਯਾਂ ਆਮਦਮ ॥ ਬ ਤਦਬੀਰਿ ਤੀਰੋ ਤੁਫ਼ੰਗ ਆਮਦਮ ॥੨੧॥
ਅਰਥ – ਇਸੇ ਲਈ ਅਸੀਂ ਸ਼ਸਤਰ ਧਾਰੀ ਤਿਆਰ ਬਰ ਤਿਆਰ ਹੋ ਕੇ ਤੇਰੀ 10 ਲਖ ਦੀ ਫੋਜ ਦਾ ਮੁਕਾਬਲਾ ਕੀਤਾ।
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥੨੨॥
ਅਰਥ – ਹੁਣ ਜਦੋ ਤੂੰ ਕੋਈ ਅਮਨ ਦਾ ਹੀਲਾ ਹੀ ਨਹੀਂ ਛੱਡਿਆ ਤਾਂ ਫਿਰ ਅਸੀਂ ਵੀ ਸ਼ਮਸ਼ੀਰ ਨੂੰ ਹਥ ਵਿਚ ਫੜ ਕੇ ਜੰਗੇ ਮੈਦਾਨ ਵਿਚ ਉਤਰੇ ਹਾਂ।
ਨੋਟ :- ਹੁਣ ਕੁਛ ਅਖੋਤੀ ਦਸਮ ਵਿਰੋਧੀ ਇਤਿਹਾਸਕਾਰ ਕਹਿੰਦੇ ਨੇ ਕੇ ਮੁਗਲ ਫੋਜ ਦੀ ਗਿਣਤੀ 700 ਸੀ, ਜਾ ਮਿਸ਼ਨਰੀ ਵਿਦਵਾਨ ਕਹਿੰਦੇ ਨੇ ਕੇ ਜਫਰਨਾਮਾ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਡਰਿਆ ਤੇ ਸਹਿਮਿਆ ਹੋਇਆ ਦਿਖਾਇਆ ਹੈ ਤਾਂ ਓਹਨਾ ਦੀ ਸੋਚ ਤੇ ਤਰਸ ਆਉਂਦਾ ਹੈ। ਮੇਰੇ ਖਿਆਲ ਨਾਲ ਚਮਕੋਰ ਦੀ ਲੜਾਈ ਇਕ ਐਸੀ ਲੜਾਈ ਹੈ ਜਿਸ ਵਿਚ ਲੜਨ ਵਾਲੇ ਜਰਨੈਲ ਯੋਧੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁਦ ਆਪਣੀ ਤੇ ਆਪਣੇ ਦੁਸ਼ਮਨ ਦੀ ਫੋਜ ਦੀ ਗਿਣਤੀ ਦੱਸੀ ਹੈ। ਹੋਰ ਤੇ ਹੋਰ ਦੇਖੋ 10 ਲਖ ਦੀ ਫੋਜ ਹੋਣ ਦੇ ਬਾਵਜੂਦ ਮੁਲਗ ਜਰਨੈਲ ਦੀਵਾਰਾਂ ਪਿਛੇ ਲੁਕ ਲੁਕ ਕੇ ਬੈਠੇ ਰਹੇ ਤੇ ਗੁਰੂ ਸਾਹਿਬਾਨ ਦੇ ਲਲਕਾਰਨ ਦੇ ਬਾਵਜੂਦ ਸਾਹਮਣੇ ਆ ਕੇ ਨਹੀ ਲੜ ਸਕੇ :
ਬਰੰਗੇ ਮਗਸ ਸਯਾਹਪੋਸ਼ ਆਮਦੰਦ ॥ ਬ ਯਕਬਾਰਗੀ ਦਰ ਖ਼ਰੋਸ਼ ਆਮਦੰਦ ॥੨੬॥।
ਅਰਥ – ਕਾਲੀ ਵਰਦੀ ਵਿਚ ਤੇਰੇ ਸਿਪਾਹੀ ਮੇਰੀ ਬੰਦਿਆ ਤੇ ਇਸ ਤਰਾਂ ਟੁੱਟ ਕੇ ਪਾਏ ਜਿਸ ਤਰਾਂ ਮਖੀਆਂ ਪੈਂਦੀਆਂ ਨੇ।
ਹਰ ਆਂ ਕਸ ਜ਼ਿ ਦੀਵਾਰ ਆਮਦ ਬਿਰੂੰ ॥ ਬਖ਼ੁਰਦਨ ਯਕੇ ਤੀਰ ਸ਼ੁਦ ਗ਼ਰਕਿ ਖ਼ੂੰ ॥੨੭॥
ਅਰਥ – ਜੋ ਵੀ ਤੇਰਾ ਸਿਪਾਹੀ ਗਦੀ ਦੀ ਦੀਵਾਰ ਦੇ ਕੋਲ ਵੀ ਆਇਆ , ਇਕ ਤੀਰ ਨਾਲ ਹੀ ਢੇਰ ਹੋ ਗਿਆ।
ਕਿ ਬੇਰੂੰ ਨਯਾਮਦ ਕਸੇ ਜ਼ਾਂ ਦਿਵਾਰ ॥ ਨ ਖ਼ੁਰਦੰਦ ਤੀਰੋ ਨ ਗਸ਼ਤੰਦ ਖ਼੍ਵਾਰ ॥੨੮॥
ਅਰਥ – ਕਿਸੇ ਦੀ ਹਿੰਮਤ ਨਹੀ ਹੋਈ ਕੇ ਸਾਹਮਣੇ ਹੋ ਕੇ ਮੁਕਾਬਲਾ ਕਰ ਸਕੇ।
ਇਹੋ ਹੀ ਨਹੀ , ਔਰੰਗੇ ਨੂੰ ਓਸ ਦੇ ਜਰਨੈਲ ਖ੍ਵਾਜਾ ਮਰਦੂਦ ਦਾ ਨਾਮ ਦੱਸਿਆ ਜਿਸ ਨੇ ਕਾਇਰਤਾ ਦਿਖਾਈ ਤੇ ਦੀਵਾਰ ਪਿਛੇ ਲੁਕ ਕੇ ਬੈਠਾ ਰਿਹਾ ਤੇ ਲਲਕਾਰਨ ਦੇ ਬਾਵਜੂਦ ਵੀ ਬਾਹਰ ਨਹੀ ਨਿਕਲਿਆ :
ਕਿ ਆਂ ਖ਼੍ਵਾਜਹ ਮਰਦੂਦ ਸਾਯਹ ਦੀਵਾਰ ॥ ਨਯਾਮਦ ਬ ਮੈਦਾਂ ਬ ਮਰਦਾਨਹ ਵਾਰ ॥੩੪॥
ਗੁਰੂ ਸਾਹਿਬ ਦਾ ਲਿਖਿਆ ਦਸ੍ਤਾਵੇਜ ਜਫਰਨਾਮਾ ਇਕੋ ਇਕ ਅਜਿਹਾ ਦਸਤਾਵੇਜ ਹੈ ਜੋ ਔਰੰਗੇ ਜੀ ਫੋਜ ਦੀ ਗਿਣਤੀ, ਮਕਾਰੀ, ਕਾਇਰਤਾ ਤੇ ਬੁਜਦਿਲੀ ਨੂੰ ਦੁਨੀਆ ਸਾਹਮਣੇ ਨਸ਼ਰ ਕਰਦਾ ਹੋਇਆ ਸੰਸਾਰ ਨੂੰ ਇਹ ਦਸਦਾ ਹੈ ਕੇ ਹੋਂਸਲਾ ਤੇ ਸਚਾਈ ਹੋਵੇ ਤਾਂ ਆਦਮੀ ਗਿਣਤੀਆਂ ਮਿਣਤੀਆਂ ਵਿਚ ਨਹੀ ਪੈਂਦਾ , ਜੂਝ ਕੇ ਕੁਰਬਾਨ ਹੋ ਜਾਂਦਾ ਹੈ। ਕਾਇਰ ਬਹੁਗਿਣਤੀ ਹੋ ਕੇ ਵੀ ਕਾਇਰ ਹੀ ਰਹਿੰਦਾ ਹੈ ਤੇ ਯੋਧਾ ਭੁਖਾ ਭਾਣਾ ਤੇ ਘਟ ਗਿਣਤੀ ਹੋ ਕੇ ਵੀ ਯੋਧਾ ਹੀ ਰਹਿੰਦਾ ਹੈ।

I try to position the Artist name with all the uploaded pictures Also if is tough to declare if half the dragon photos on the internet are copyrighted. For the photos that have an Unknown artist, it is practical for people to leave a statement with the artist name if they identify it.

When my work is made use of by someone else without supplying me credit scores score, as an artist myself I actually feel scammed. By using task without posting the connected artist, the person that is posting is swiping. I am intending to fix that concern with my web site, to guarantee that people might uncover images along with the artist.

This is just my small campaign to supply credit score to those that deserve it.
Most likely to www.Dragon-Pics.blogspot.com to see my work so far.

LEAVE A REPLY

Please enter your comment!
Please enter your name here